monthly credit card giving. ਮਹੀਨਾਵਾਰ ਕ੍ਰੈਡਿਟ ਕਾਰਡ ਨਾਲ ਦਸਵੰਧ
Your selected amount will be taken from your credit card every month. If you need to cancel your giving or update your payment method, please email us. ਤੁਹਾਡੀ ਚੁਣੀ ਹੋਈ ਰਕਮ ਹਰ ਮਹੀਨੇ ਤੁਹਾਡੇ ਕ੍ਰੈਡਿਟ ਕਾਰਡ ਤੋਂ ਲਈ ਜਾਵੇਗੀ। ਜੇਕਰ ਤੁਹਾਨੂੰ ਆਪਣੀ ਭੁਗਤਾਨ ਵਿਧੀ ਨੂੰ ਰੱਦ ਕਰਨ ਜਾਂ ਅੱਪਡੇਟ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ ਈਮੇਲ ਕਰੋ। info@abbotsfordpunjabichurch.com
Interac e-Transfer. ਇੰਟਰੈਕ ਈ-ਟ੍ਰਾਂਸਫਰ
You can e-transfer giving to our email. ਤੁਸੀਂ ਸਾਡੀ ਈਮੇਲ ‘ਤੇ ਈ-ਟ੍ਰਾਂਸਫਰ ਕਰ ਸਕਦੇ ਹੋ. info@abbotsfordpunjabichurch.com
Bank account. ਬੈੰਕ ਖਾਤਾ
Giving through a bank account is now available. Please talk to Pastor Harinder or Taranjit for setup instructions. ਬੈਂਕ ਖਾਤੇ ਰਾਹੀਂ ਦਸਵੰਧ ਦੇਣਾ ਹੁਣ ਉਪਲਬਧ ਹੈ। ਕਿਰਪਾ ਕਰਕੇ ਸੈੱਟਅੱਪ ਹਦਾਇਤਾਂ ਲਈ ਪਾਸਟਰ ਹਰਿੰਦਰ ਜਾਂ ਤਰਨਜੀਤ ਨਾਲ ਗੱਲ ਕਰੋ।