Online Giving

Online Giving | ਔਨਲਾਈਨ ਦਸਵੰਧ

Method 1: Credit Card:

Abbotsford Punjabi Church now supports online Tithe. Our payment vendor charges church 3% per transaction fee when donations are made online with credit card. If you would like to cover the fees please check the box “Cover fees”.

Tax receipt will be issued to your email address. Thank you for supporting our church.

ਐਬਟਸਫੋਰਡ ਪੰਜਾਬੀ ਚਰਚ ਨੂੰ ਤੁਸੀਂ ਹੁਣ ਔਨਲਾਈਨ ਦੁਆਰਾ ਦਸਵੰਧ ਦੇ ਸਕਦੇ ਹੋ। ਹਰ ਦਸਵੰਦ ਜੋ ਕਰੈਡਿਟ ਕਾਰਡ ਨਾਲ ਦਿੱਤਾ ਜਾਂਦਾ ਹੈ ਚਰਚ ਨੂੰ ਉਸ ਉੱਤੇ 3% ਫੀਸ ਲੱਗਦੀ ਹੈ। ਜੇਕਰ ਤੁਸੀਂ ਉਹ ਫੀਸ ਵੀ ਦੇਣਾ ਚਾਹੁੰਦੇ ਹੋ ਤਾ ਤੁਸੀਂ “Cover fees” ਵਾਲਾ ਬਾਕਸ ਚੈੱਕ ਕਰ ਸਕਦੇ ਹੋ।

ਤੁਹਾਡੀ ਈ-ਮੇਲ ਤੇ ਤੁਹਾਨੂੰ ਟੈਕਸ ਰਸੀਦ ਭੇਜ ਦਿੱਤੀ ਜਾਵੇਗੀ। ਸਾਡੇ ਚਰਚ ਨੂੰ ਆਪਣਾ ਦਸਵੰਧ ਦੇਣ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।

Method 2: E-Transfer

Now available. You can e-transfer tithe to [email protected]